ਮੇਰੀ ਤਸਵੀਰ

by

ਡਾ. ਹਰਿਭਜਨ ਸਿੰਘ ਪੰਜਾਬੀ ਸਾਹਿਤ ਵਿੱਚ ਵਿਲੱਖਣ ਪਹਿਚਾਣ ਦਾ ਮਾਲਕ ਹੈ । ਯੂ.ਪੀ.ਐੱਸ.ਸੀ. ਪਾਠਕ੍ਰਮ ਵਿੱਚ ਜਿੱਥੇ ਡਾ. ਹਰਿਭਜਨ ਸਿੰਘ ਸੁਹਜਵਾਦੀ ਕਵੀ ਵਜੋਂ ਸ਼ਾਮਿਲ ਹੈ ਉੱਥੇ ਆਲੋਚਕ ਵਜੋਂ ਵੀ ਪੜ੍ਹਿਆ ਜਾਂਦਾ ਹੈ । ਸ਼ੇਖ਼ ਫ਼ਰੀਦ, ਗੁਰੂ ਨਾਨਕ ਬਾਣੀ ਅਤੇ ਆਧੁਨਿਕ ਸਾਹਿਤ ਸਬੰਧੀ ਕੀਤੀ ਆਲੋਚਨਾ ਬੇਸ਼ਕੀਮਤੀ ਹੈ ਜੋ ਕਿ ਗੁਣਵੱਤਾ ਭਰਪੂਰ ਉੱਤਰ ਲਿਖਣ ਲਈ ਬਹੁਤ ਮੱਦਦਗਾਰ ਹੈ ।

ਮੇਰੀ ਤਸਵੀਰ was last modified: August 17th, 2020 by admin

Leave a Reply

Your email address will not be published. Required fields are marked *