ਲੋਕ ਗੀਤਾਂ ਵਿੱਚ ਸਵਾਲ ਜਵਾਬ

by

ਲੋਕ ਗੀਤ ਸਾਡੀਆਂ ਸਾਂਝੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਜ਼ਰੀਆ ਹਨ। ਆਦਮ ਵੇਲੇ ਤੋਂ ਲੋਕ ਗੀਤਾਂ ਰਾਹੀਂ ਮਨੁੱਖ ਆਪਣੇ-ਆਪ ਨੂੰ ਵਿਅਕਤ ਕਰਦਾ ਰਿਹਾ ਹੈ। ਕੁਝ ਅਜਿਹੀਆਂ ਇੱਛਾਵਾਂ ਜੋ ਇੱਕ ਵਿਅਕਤੀ ਕਿਸੇ ਦੂਸਰੇ ਅੱਗੇ ਸਮਾਜਿਕ ਬੰਧਨਾਂ ਕਾਰਨ ਪ੍ਰਗਟ ਨਹੀਂ ਕਰ ਸਕਦਾ, ਉਹਨਾਂ ਦੇ ਪ੍ਰਗਟਾਵੇ ਲਈ ਲੋਕ ਗੀਤ ਇੱਕ ਤੰਦ ਬਣਕੇ ਉੱਭਰਦੇ ਹਨ। ਗਹਿਰੇ ਦਿਲਾਂ ਦੇ ਕੁਝ ਗਹਿਰੇ ਸਵਾਲ- ਜਵਾਬ ਵੀ ਲੋਕ ਗੀਤਾਂ ਰਾਹੀਂ ਹੁੰਦੇ ਹਨ।

ਲੋਕ ਗੀਤਾਂ ਵਿੱਚ ਸਵਾਲ ਜਵਾਬ was last modified: January 10th, 2020 by admin

Leave a Reply

Your email address will not be published. Required fields are marked *