ਖਿੰਡ-ਪੁੰਡ ਗਈਆਂ ਵਿਆਹ ਦੀਆਂ ਰਸਮਾਂ

by

ਪੰਜਾਬੀ ਲਿਟਰੇਚਰ ਪਾਠਕ੍ਰਮ ਦੇ ਪਹਿਲੇ ਪਰਚੇ ਵਿੱਚ ਇਕ ਵਿਸ਼ਾ ਹੈ – ਲੋਕ ਸਾਹਿਤ । ਸਮੇਂ ਦੀ ਤੋਰ ਨਾਲ ਲੋਕ ਸਾਹਿਤ ਵੀ ਰੰਗ ਬਦਲਦਾ ਹੈ । ਇਸ ਵਿਸ਼ੇ ਵਿਚ ਵਧੀਆ ਅੰਕ ਲੈਣ ਲਈ ਜਰੂਰੀ ਹੈ ਕਿ ਸਮੇ ਅਤੇ ਸੱਭਿਆਚਾਰ ਦੀ ਤੋਰ ਨੂੰ ਸਮਝਿਆ ਜਾਵੇ ।
ਡਾ. ਨਿਰਮਲ ਸਿੰਘ ਹਰੀ ਦੀ ਇਹ ਕਬੀਲ-ਏ-ਤਾਰੀਫ਼ ਰਚਨਾ ਇਕ ਤੁਲਨਾਤਮਕ ਅਧਿਐਨ ਹੈ ਜੋ ਕਿ ਪੰਜਾਬੀ ਅਤੇ ਪੱਛਮੀਕ੍ਰਿਤ ਹੋਏ ਅਜੋਕੇ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੀ ਹੈ । ਅੰਗਰੇਜ਼ੀ ਵਿਚ ਵਿਆਹ ਦੇ ਕਾਰਡ, ਮੈਰਿਜ ਪੈਲਸ ਕਲਚਰ, ਪ੍ਰੀ-ਵੈਡਿੰਗ ਸ਼ੂਟ, ਸਿੱਠਣੀਆਂ, ਘੋੜੀਆਂ,ਸੁਹਾਗ ਦੀ ਥਾਂ ਵਿਆਹਾਂ ਵਿਚ ਲੇਡੀਜ਼ ਸੰਗੀਤ ਤੇ ਆਰਕੈਸਟਰਾ ਦਾ ਹੋ ਚੁੱਕਿਆ ‘ਕਬਜ਼ਾ’ ਸਾਡੇ ਬਦਲਦੇ ਜੀਵਨ-ਢੰਗ ਨੂੰ ਦਰਸਾਉਂਦਾ ਹੈ ।

ਖਿੰਡ-ਪੁੰਡ ਗਈਆਂ ਵਿਆਹ ਦੀਆਂ ਰਸਮਾਂ was last modified: December 6th, 2019 by admin

Leave a Reply

Your email address will not be published. Required fields are marked *