ਜਨਮਸਾਖੀ ਸਾਹਿਤ

by

ਜਨਮਸਾਖੀ ਸਾਹਿਤ ਸੰਪੂਰਨ ਪੰਜਾਬੀ ਸਾਹਿਤ ਵਿੱਚ ਵਿੱਲਖਣ ਪਹਿਚਾਣ ਵਾਲਾ ਹੈ । ਜਿੱਥੇ ਇਸ ਸਾਹਿਤ ਨੂੰ ਇਤਿਹਾਸ ਨਾਲ ਵੀ ਜੋੜਿਆ ਜਾਂਦਾ ਹੈ ਉੱਸੇ ਵਾਰਤਕ ਦਾ ਆਦਿ ਬਿੰਦੂ ਵੀ ਬਣਦਾ ਹੈ । ਪ੍ਰਮਾਣਿਕ ਜਨਮਸਾਖੀਆਂ ਤੋਂ ਇਲਾਵਾਂ ਲੰਡਨ ਦੀ ਇੱਕ ਲਾਇਬ੍ਰੇਰੀ ਵਿੱਚ ਮਿਲੀ ਜਨਮਸਾਖੀ ਬੀ-40 ਇੱਕ ਵਿਲੱਖਣ ਰਚਨਾ ਹੈ ।

ਜਨਮਸਾਖੀ ਸਾਹਿਤ was last modified: December 6th, 2019 by admin

Leave a Reply

Your email address will not be published. Required fields are marked *