ਨੋਰਾ ਦੇ ਨਾਲ-ਨਾਲ ਤੁਰਦਿਆਂ

by

ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਦੇ ਗਹਿਨ ਕਾਰਜ ‘ਚੋਂ ਉਪਜੀ ਇਹ ਰਚਨਾ ਪੰਜਾਬੀ ਨਾਟਕ ਦੀ ਬੁਨਿਆਦ ਰੱਖਣ ਵਾਲੀ ਮਹਾਨ ਸ਼ਖ਼ਸੀਅਤ ਨੋਰਾ ਰਿਚਰਡਜ਼ ਦੇ ਪੰਜਾਬੀ ਜਨ-ਜੀਵਨ ਅਤੇ ਇਸਦੇ ਵਿਕਾਸ ਨਾਲ ਜੁੜੀ ਮਿਹਨਤ ਨੂੰ ਦਰਸਾਉਂਦੀ ਹੈ ।
ਯੂ.ਪੀ.ਐੱਸ.ਸੀ. ਦੇ ਪੰਜਾਬੀ ਲਿਟਰੇਚਰ ਪਾਠਕ੍ਰਮ ਦੇ ਪਹਿਲੇ ਪੇਪਰ ਵਿਚ ਸ਼ਾਮਿਲ ਨਾਟਕਕਾਰ ਡਾ. ਈਸ਼ਵਰ ਚੰਦਰ ਨੰਦਾ, ਜੋ ਕਿ ਪੰਜਾਬੀ ਦਾ ਪਹਿਲਾ ਮੌਲਿਕ ਨਾਟਕਕਾਰ ਹੈ, ਦੀ ਨਾਟਕ ਕਲਾ ਨੋਰਾ ਰਿਚਰਡਜ਼ ਦੀਆਂ ਲੋਰੀਆਂ ਨਾਲ ਹੀ ਪਲੀ ਤੇ ਜਵਾਨ ਹੋਈ ਹੈ। ਇਸ ਲਿਹਾਜ ਨਾਲ ਇਹ ਲੇਖ ਤੁਹਾਡੇ ਇਮਤਿਹਾਨ ਲਈ ਮੱਦਦਗਾਰ ਹੈ।

ਨੋਰਾ ਦੇ ਨਾਲ-ਨਾਲ ਤੁਰਦਿਆਂ was last modified: December 6th, 2019 by admin

Leave a Reply

Your email address will not be published. Required fields are marked *