ਬੁਝਾਰਤਾਂ

by

ਬੁਝਾਰਤਾਂ ਲੋਕ ਸਾਹਿਤ ਦਾ ਇੱਕ ਅਮੀਰ ਹਿੱਸਾ ਹਨ । ਬੁਝਾਰਤਾਂ ਇੱਕ ਅਜਿਹਾ ਵਿਲੱਖਣ ਸਾਹਿਤ ਹੈ ਜੋ ਮਨੋਰੰਜਨ ਦੇ ਨਾਲ-ਨਾਲ ਵਿਅਕਤੀ ਦੀ ਬੌਧਿਕਤਾ ਨੂੰ ਤਰਾਸ਼ਦੀਆਂ ਹਨ ਅਤੇ ਉਸਦੀ ਕਲਪਨਾ ਸ਼ਕਤੀ ਨੂੰ ਤੀਖਣ ਕਰਦੀਆਂ ਹਨ । ਸੁਖਦੇਵ ਮਾਧੋਪੁਰੀ ਦਾ ਇਹ ਲੇਖ ਇਸ ਵਿਸ਼ੇ ਪ੍ਰਤੀ ਸਮਝ ਨੂੰ ਗਹਿਰਾ ਕਰਦਾ ਹੈ ।

ਬੁਝਾਰਤਾਂ was last modified: December 6th, 2019 by admin

Leave a Reply

Your email address will not be published. Required fields are marked *