ਅਣਹੋਇਆਂ ਦਾ ਨਾਵਲਕਾਰ
by admin
‘ਅਣਹੋਇਆਂ ਦਾ ਨਾਵਲਕਾਰ ̓ ਗੁਰਦਿਆਲ ਸਿੰਘ ਪੰਜਾਬੀ ਦਾ ਸੁਪ੍ਰਸਿੱਧ ਨਾਵਲਕਾਰ ਹੈ । ਪੰਜਾਬੀ ਸਾਹਿਤ ਦੇ ਦੋ ਲੇਖਕਾਂ ਨੂੰ ਹੁਣ ਤਕ ਗਿਆਨਪੀਠ ਐਵਾਰਡ ਮਿਲਿਆ ਹੈ- ਪਹਿਲੀ ਅੰਮ੍ਰਿਤਾ ਪ੍ਰੀਤਮ ਅਤੇ ਦੂਜਾ ਗੁਰਦਿਆਲ ਸਿੰਘ । ਗੁਰਦਿਆਲ ਸਿੰਘ ਦੇ ਪਲੇਠੇ ਨਾਵਲ ̔ਮੜ੍ਹੀ ਦਾ ਦੀਵਾ ̓ਨੇ ਹੀ ਸਾਹਿਤ ਜਗਤ ਵਿੱਚ ਵਿਲੱਖਣ ਥਾਂ ਬਣਾ ਲਈ ਸੀ । ਪਹਿਲੇ ਪੇਪਰ ਦੇ ਦੂਜੇ ਭਾਗ ਵਿੱਚ ਦਿੱਤੇ ਨਾਵਲਕਾਰਾਂ ̓ਚੋਂ ਇਕ ਹੈ- ਗੁਰਦਿਆਲ ਸਿੰਘ ।
ਅਣਹੋਇਆਂ ਦਾ ਨਾਵਲਕਾਰ was last modified: December 6th, 2019 by
Recommended Posts
ਦਾਤੀ ਨੂੰ ਲਵਾਦੇ ਘੁੰਗਰੂ…
17 Apr 2023 - Literature
ਸਮਝਣਾ ਉਹ ਮੇਰਾ ਘਰ ਹੈ… : ਅੰਮ੍ਰਿਤਾ ਪ੍ਰੀਤਮ
09 Feb 2023 - Literature
ਅਜਾਇਬ ਕਮਲ ਤੇ ਉਸ ਦੀ ਪ੍ਰਯੋਗਸ਼ੀਲ ਕਾਵਿ-ਸਾਧਨਾ
02 Feb 2023 - Literature
Join Now Orientation Session
- Download 'Punjabi Literature for IAS' from Play Store or 'My Institute'from App Store.
- Enter our organization code - QLJYU.
- Enter your e-mail id or contact number & verify.
- Go to Menu button.
- Click on 'Join Now Orientation Session' to attend.