ਮਹਾਨ ਕੋਸ਼ ਦੇ ਰਚੇਤਾ ਸ਼੍ਰੋਮਣੀ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ

by

ਪਹਿਲੀ ਵਾਰ ਸਾਲ 1930 ਵਿੱਚ ਪੰਜਾਬੀ ਭਾਸ਼ਾ ਦਾ ਪ੍ਰਮਾਣਿਕ ਸ਼ਬਦ ਕੋਸ਼ (ਡਿਕਸ਼ਨਰੀ) ਪ੍ਰਕਾਸ਼ਿਤ ਹੋਇਆ। ਸ਼ਬਦਾਂ ਦਾ ਭੰਡਾਰ ਇਕੱਠਾ ਕਰਕੇ ਇੱਕ ਲੜੀ ਵਿੱਚ ਪ੍ਰੋਣ ਦਾ ਇਹ ਮਹਾਨ ਕਾਰਜ ਕੀਤਾ ਭਾਈ ਕਾਨ੍ਹ ਸਿੰਘ ਨਾਭਾ ਨੇ। ਭਾਈ ਕਾਨ੍ਹ ਸਿੰਘ ਦੁਆਰਾ ਤਿਆਰ ਕੀਤਾ ਇਹ ‘ਮਹਾਨ ਕੋਸ਼’ ਅੱਜ ਵੀ ਪੰਜਾਬੀ ਭਾਸ਼ਾ ਦੇ ਅਣਮੋਲ ਸ਼ਬਦਾਂ ਦੀਆਂ ਜੜਾਂ(ਨਿਰੁਕਤੀ) ਅਤੇ ਉਹਨਾਂ ਦੇ ਗਹਿਰੇ ਅਰਥਾਂ ਨਾਲ ਸਾਨੂੰ ਜੋੜਕੇ ਰੱਖਦਾ ਹੈ।

ਮਹਾਨ ਕੋਸ਼ ਦੇ ਰਚੇਤਾ ਸ਼੍ਰੋਮਣੀ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ was last modified: January 10th, 2020 by admin

Leave a Reply

Your email address will not be published. Required fields are marked *