ਦੇਵਦਾਰ ਦੀ ਸੰਘਣੀ ਛਾਂ ਸੀ ਧਨੀ ਰਾਮ ਚਾਤ੍ਰਿਕ

by

ਪੰਜਾਬੀ ਸਾਹਿਤ ਵਿੱਚ ਧਨੀ ਰਾਮ ਚਾਤਿ੍ਰਕ ਨੂੰ ਵਾਰਿਸ ਸ਼ਾਹ ਦਾ ਵਾਰਿਸ ਮੰਨਿਆ ਜਾਂਦਾ ਹੈ। ਇਹ ਅਜਿਹਾ ਕਵੀ ਹੈ ਜਿਸਨੇ ਆਮ ਭਾਵਨਾਵਾਂ ਤੋਂ ਅਗਾਂਹ ਵਿਗਿਆਨ ਅਤੇ ਆਰਥਿਕਤਾ ਨੂੰ ਵੀ ਆਪਣੀ ਕਵਿਤਾ ‘ਚ ਪਰੋ ਦਿੱਤਾ। ਜਲ ਚੱਕਰ (water cycle) ਨੂੰ ਕਵਿਤਾ ਰਾਹੀਂ ਪੇਸ਼ ਕਰਨ ਵਾਲੇ ਕਵੀ ਚਾਤਿ੍ਰਕ ਸਬੰਧੀ ਇਹ ਰਚਨ ਕਾਬਿਲ-ਏ-ਤਾਰੀਫ਼ ਹੈ।

ਦੇਵਦਾਰ ਦੀ ਸੰਘਣੀ ਛਾਂ ਸੀ ਧਨੀ ਰਾਮ ਚਾਤ੍ਰਿਕ was last modified: January 10th, 2020 by admin

Leave a Reply

Your email address will not be published. Required fields are marked *