ਛੰਦ ਪਰਾਗੇ ਆਈਏ ਜਾਈਏ

by

ਲੋਕ-ਸਾਹਿਤ : ਛੰਦ ਪਰਾਗੇ

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਢੋਈ

ਸਾਲੀਆਂ ਸੱਭੇ ਸਾਹਮਣੇ ਬੈਠੀਆਂ

ਵਹੁਟੀ ਕਿੱਥੇ ਲੁਕੋਈ

ਵਿਆਹ ਦੌਰਾਨ ਵਿਆਂਦੜ ਮੁੰਡੇ ਨਾਲ ਉਸਦੀਆਂ ਸਾਲੀਆਂ ਦੁਆਰਾ ਕੀਤੀ ਜਾਂਦੀ ਨੋਕ-ਝੋਕ ਲੋਕ ਗੀਤਾਂ ਜ਼ਰੀਏ ਹੀ ਹੁੰਦੀ ਹੈ। ਅਜਿਹੇ ਲੋਕ ਗੀਤਾਂ ਦਾਂ ਨਾਮ ਹੈ-ਛੰਦ ਜਾਂ ਛੰਦ ਪਰਾਗੇ

ਛੰਦ ਪਰਾਗੇ ਆਈਏ ਜਾਈਏ was last modified: January 10th, 2020 by admin

Leave a Reply

Your email address will not be published. Required fields are marked *