ਅਣਹੋਇਆਂ ਦਾ ਨਾਵਲਕਾਰ

by

‘ਅਣਹੋਇਆਂ ਦਾ ਨਾਵਲਕਾਰ ̓ ਗੁਰਦਿਆਲ ਸਿੰਘ ਪੰਜਾਬੀ ਦਾ ਸੁਪ੍ਰਸਿੱਧ ਨਾਵਲਕਾਰ ਹੈ । ਪੰਜਾਬੀ ਸਾਹਿਤ ਦੇ ਦੋ ਲੇਖਕਾਂ ਨੂੰ ਹੁਣ ਤਕ ਗਿਆਨਪੀਠ ਐਵਾਰਡ ਮਿਲਿਆ ਹੈ- ਪਹਿਲੀ ਅੰਮ੍ਰਿਤਾ ਪ੍ਰੀਤਮ ਅਤੇ ਦੂਜਾ ਗੁਰਦਿਆਲ ਸਿੰਘ । ਗੁਰਦਿਆਲ ਸਿੰਘ ਦੇ ਪਲੇਠੇ ਨਾਵਲ ̔ਮੜ੍ਹੀ ਦਾ ਦੀਵਾ ̓ਨੇ ਹੀ ਸਾਹਿਤ ਜਗਤ ਵਿੱਚ ਵਿਲੱਖਣ ਥਾਂ ਬਣਾ ਲਈ ਸੀ । ਪਹਿਲੇ ਪੇਪਰ ਦੇ ਦੂਜੇ ਭਾਗ ਵਿੱਚ ਦਿੱਤੇ ਨਾਵਲਕਾਰਾਂ ̓ਚੋਂ ਇਕ ਹੈ- ਗੁਰਦਿਆਲ ਸਿੰਘ ।

ਅਣਹੋਇਆਂ ਦਾ ਨਾਵਲਕਾਰ was last modified: December 6th, 2019 by admin

Leave a Reply

Your email address will not be published. Required fields are marked *